Ittar

Jasmine Sandlas , B Praak

Yo Gulaabi Queen

ਹੋ, ਤਾਰੇਆਂ ਦੀ ਲੋਏ, ਓਏ, ਹੋਏ, ਹੋਏਅਸੀ ਦੋਵੇਂ ਕੱਠੇ ਹੋਈਏ ਵੇ
ਹੋ, ਤਾਰੇਆਂ ਦੀ ਲੋਏ, ਓਏ, ਹੋਏ, ਹੋਏ
ਅਸੀ ਦੋਵੇਂ ਕੱਠੇ ਹੋਈਏ ਵੇ

ਤੂੰ ′ਤੇ ਮੈਂ, ਮੈਂ 'ਤੇ ਤੂੰ
ਬਾਦਲਾਂ ਦੇ ਉਤੇ ਸੋਈਏ ਵੇ
ਤੂੰ ′ਤੇ ਮੈਂ, ਮੈਂ 'ਤੇ ਤੂੰ
ਬਾਦਲਾਂ ਦੇ ਉਤੇ ਸੋਈਏ ਵੇ

ਤਾਰੇ ਹੋਣ ਹੱਥਾਂ ਵਿੱਚ, ਚੰਨ ਤੇਰੀ ਅੱਖਾਂ ਵਿੱਚ
ਹੋਰ ਨਾ ਮੈਂ ਕੁਝ ਮੰਗਦੀ
Let me tell you ਕਿੱਦਾਂ baby hold me
ਐਦਾਂ ਹੋ ਵੇ ਹਵਾਂ ਵੀ ਨਾ ਵਿੱਚੋਂ ਲੰਘਦੀ

ਤੇਰੇ ਆ ਵਾਲ਼ ਨਾਲ ਖੇਲਾਂਗੀ ਮੈਂ
ਤੇ ਤੂੰ ਖੇਲੇ ਵਾਲ਼ੀ ਆ ਨਾਲ, yo
ਤੇਰੀ-ਮੇਰੀ ਬਣਦੀ ਨੀ ਸੂਰਜ ਨਾ, ਹਾਏ
ਸਾਡੀ ਬਣੇ ਰਾਤਾਂ ਕਾਲ਼ੀਆਂ ਨਾਲ

ਹੋ, ਤੂੰ ਮੇਰਾ ਇੱਤਰ ਵੇ
ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ ਪਿੰਡਾ ਮਹਕਾਵਾਂਗੀ

ਹੋ, ਤੂੰ ਮੇਰਾ ਇੱਤਰ ਵੇ
ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ ਪਿੰਡਾ ਮਹਕਾਵਾਂਗੀ

ਹੋ, ਜੇਹ ਤੂੰ ਮੇਰੇ ਕੋਲ਼ ਹੋਵੇ
ਮੈਨੂੰ ਫਿਰ ਫੰਗ ਲੱਗੇ
ਹੋ, ਠੰਡ 'ਚ ਗਰਮੀ ′ਤੇ, ਗਰਮੀ ′ਚ ਠੰਡ ਲੱਗੇ

ਹੋ, ਜੰਗਲੀ ਨੇ ਨਜ਼ਰਾਂ 'ਤੇ ਚੰਗਲੀ ਅਦਾਵਾਂ, ਸੋਹਣਿਆ
ਤੂੰ ਮੇਰੇ ਕੋਲ਼ ਆਜਾ, ਮੈਂ ਤੇਰੇ ਕੋਲ਼ ਆਵਾਂ, ਸੋਹਣਿਆ
ਵੇ ਖ਼ੁਸ਼ਬੂ ਤੋਂ ਲੈ ਲਈ ਇੱਕ-ਦੂਜੇ ਦੀ, ਸੋਹਣਿਆ
ਵੇ ਅੱਖਾਂ ਵਿੱਚ ਅੱਖਾਂ ਪਲ਼ ਬਾਂਹਵਾਂ ਵਿੱਚ ਬਾਂਹਵਾਂ

ਹੋ, ਐਨੀ ਤਾਂ ਪਾਗਲ ਕਦੇ ਵੀ ਨਹੀਂ ਸੀ ਮੈਂ
ਜਾਦੂ ਤੂੰ ਕਿੱਤਾ ਮੇਰੇ ′ਤੇ
ਸ਼ਾਈਰ ਨੇ ਲੱਖਾਂ ਮੈਂ ਤੇਰੇ 'ਤੇ
ਰੱਖਾਂ, ਅੱਖਾਂ Jaani′an ਵੇ ਤੇਰੇ 'ਤੇ

ਹੋ, ਤੂੰ ਮੇਰਾ (ਇੱਤਰ ਵੇ)
ਮੈਂ ਅੰਗ-ਅੰਗ (ਲਾਵਾਂਗੀ)
ਤੇ ਅੰਗ-ਅੰਗ ਲਾ ਕੇ ਮੈਂ ਪਿੰਡਾ ਮਹਕਾਵਾਂਗੀ

ਹੋ, ਤੂੰ ਮੇਰਾ ਇੱਤਰ ਵੇ
ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ ਪਿੰਡਾ ਮਹਕਾਵਾਂਗੀ

ਹੋ, ਤਾਰੇਆਂ ਦੀ ਲੋਏ, ਓਏ, ਹੋਏ, ਹੋਏ
ਅਸੀ ਦੋਵੇਂ ਕੱਠੇ ਹੋਈਏ ਵੇ
ਤੂੰ ′ਤੇ ਮੈਂ, ਮੈਂ 'ਤੇ ਤੂੰ
ਬਾਦਲਾਂ ਦੇ ਉਤੇ ਸੋਈਏ ਵੇ

ਹੋ, ਤੂੰ ਮੇਰਾ ਇੱਤਰ ਵੇ
ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ...
ਹੋ, ਤੂੰ ਮੇਰਾ ਇੱਤਰ ਵੇ
ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ...

If "ਇੱਤਰ" had a sound this would be it ਓਏ, ਹੋਏ, ਹੋਏ

Daftar lirik lagu Jasmine Sandlas